ਮਨੁੱਖਤਾ ਹੋਈ ਤਾਰ ਤਾਰ ਪਿਤਾ ਦੀ ਉਮਰ ਦੇ ਵਿਅਕਤੀ ਨੇ ਗੂੰਗੀ ਬੋਲੀ ਲੜਕੀ ਨਾਲ ਕੀਤਾ ਜ਼ਬਰ ਜਨਾਹ

ਕਾਹਨੂਵਾਨ, 14 ਮਈ (ਕੁਲਦੀਪ ਜਾਫਲਪੁਰ)। ਸਮਾਜ ਵਿੱਚ ਜੁਰਮ ਨੂੰ ਰੋਕਣ ਲਈ ਚਾਹੇ  ਸਮਾਜਿਕ ਤਾਣਾ ਬਾਣਾ ਹੈ ਅਤੇ ਸਖ਼ਤ ਕਾਨੂੰਨ ਹੈ ਪਰ ਇਸਦੇ ਬਾਵਜੂਦ ਵੀ ਕੁਝ ਰਾਖਸ਼ ਬੁੱਧੀ ਲੋਕ ਕੋਈ ਨਾ ਕੋਈ ਅਜਿਹਾ ਘਿਨਾਉਣਾ ਕਾਰਾ ਕਰਦੇ ਹਨ ਜਿਸ ਨਾਲ ਰਿਸ਼ਤੇ ਹੀ ਨਹੀਂ ਸਗੋਂ ਮਨੁੱਖਤਾ ਵੀ ਤਾਰ ਤਾਰ ਹੁੰਦੀ ਹੈ। ਅਜਿਹਾ ਹੀ ਮਾਮਲਾ ਥਾਣਾ ਭੈਣੀ ਮੀਆਂ ਖਾਂ ਦੇ … Continue reading ਮਨੁੱਖਤਾ ਹੋਈ ਤਾਰ ਤਾਰ ਪਿਤਾ ਦੀ ਉਮਰ ਦੇ ਵਿਅਕਤੀ ਨੇ ਗੂੰਗੀ ਬੋਲੀ ਲੜਕੀ ਨਾਲ ਕੀਤਾ ਜ਼ਬਰ ਜਨਾਹ